Bujartan Paheliyan In Punjabi With Answer [2025]
These traditional riddles have been passed down through generations to test sharp thinking, spark laughter, and keep the rich Punjabi language alive.
ਨਿੱਕੀ ਜਿਹੀ ਕੁੜੀ ਲੈ ਪਰਾਂਦਾ ਤੁਰੀ? Pronunciation: Nikki jehi kudi, lai paranda turi?
ਜਦੋਂ ਵੱਟ ਵਤੇਲਾ ਹੋਵੇ, ਮਿੱਤਰ ਉਸ ਨੂੰ ਬਣਾ ਕੇ ਰੱਖਣ? bujartan paheliyan in punjabi with answer
ਇੱਕ ਟੋਟਰੂ ਦੇ ਦੋ ਬੱਚੇ, ਨਾ ਉਹ ਖਾਂਦੇ ਨਾ ਉਹ ਪੀਂਦੇ, ਬੱਸ ਦੇਖ ਦੇਖ ਜੀਦੇ?
ਅੱਗ ਅਤੇ ਧੂੰਆਂ (Agg te Dhuaan / Fire & Smoke) 🧠 Why Punjabi Bujartan Matter Today These traditional riddles have been passed down through
ਇੱਕ ਰਾਣੀ ਦੀ ਬੁੱਝੋ ਕਹਾਣੀ, ਅੱਖ ਚੋਂ ਉਸਦੇ ਵਗਦਾ ਪਾਣੀ?
Playing with bujartan helps newer generations practice and retain authentic Punjabi vocabulary. Bujaartaan (Punjabi riddles) - Random Stuff Playing with bujartan helps newer generations practice and
ਮਾਂ ਜੰਮੀ ਨਹੀਂ, ਤੇ ਪੁੱਤ ਕੋਠੇ ਤੇ? Pronunciation: Maa jammi nahin, te putt khotey te?
ਹਰੀ ਸੀ ਮਨ ਭਰੀ ਸੀ, ਲਾਲ ਮੋਤੀਆਂ ਨਾਲ ਜੜੀ ਸੀ?
ਕਟੋਰੇ ਤੇ ਕਟੋਰਾ, ਪੁੱਤਰ ਪਿਓ ਨਾਲੋਂ ਵੀ ਗੋਰਾ? Pronunciation: Katore te katora, puttar piyo nalon vi gora? Answer: ਨਾਰੀਅਲ (Nariyal / Coconut) 5. Watermelon